🎵
[00:27.22]ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
[00:32.18]ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
[00:36.76]ਨੱਚ ਲੇ ਮੇਰੀ ਬਾਹਾਂ ਵਿੱਚ, ਭਰ ਲੇ ਮੈਨੂੰ ਸਾਹਾਂ ਵਿੱਚ, ਓ
[00:41.44]ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
[00:45.67]ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
[00:50.71]ਨੱਚ ਲੇ ਮੇਰੀ ਬਾਹਾਂ ਵਿੱਚ, ਭਰ ਲੇ ਮੈਨੂੰ ਸਾਹਾਂ ਵਿੱਚ, ਓ
[00:57.46]🎵
[01:14.96]ਮੈਂ ਤੇਰਾ, ਤੂੰ ਮੇਰੀ, ਸਾਥੋਂ ਇਹ ਜੱਗ ਬੇਗਾਨਾ
[01:19.99]ਜੇ ਮੈਨੂੰ ਮਿਲ ਜਾਵੇ ਹੋ ਜਾਵਾਂਗਾ ਦੀਵਾਨਾ, ਹੋ...
[01:29.07]ਜੱਗ ਤੋਂ ਐੈਂ ਤੂੰ ਸੋਹਣੀ, ਜੱਗ ਤੋਂ ਐਂ ਤੂੰ ਅਣਜਾਣੀ
[01:33.46]ਤੇਰੇ ਬਿਨ ਜੀਨਾ ਨਹੀਂ ਮੇਰੇ ਦਿਲ ਦੀ ਐਂ ਰਾਨੀ, ਹੋ...
[01:42.94]ਕੋਲ ਤੂੰ ਬਹਿਜਾ ਨੀ, ਬੋਲ ਕੁੱਝ ਕਹਿ ਜਾ ਨੀ
[01:47.45]ਕੋਲ ਤੂੰ ਬਹਿਜਾ ਨੀ, ਬੋਲ ਕੁੱਝ ਕਹਿ ਜਾ ਨੀ
[01:51.91]ਲੱਗਦੀ ਐਂ ਤੂੰ ਮਸਤਾਨੀ, ਮੈਨੂੰ ਤੂੰ ਭੁੱਲ ਨਾ ਜਾਵੀਂ, ਓ
[01:56.79]ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
[02:00.94]ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
[02:05.70]ਨੱਚ ਲੇ ਮੇਰੀ ਬਾਹਾਂ ਵਿੱਚ, ਭਰ ਲੇ ਮੈਨੂੰ ਸਾਹਾਂ ਵਿੱਚ, ਓ
[02:11.44]ਅੱਖੀਆਂ ਤੇਰੀਆਂ ਜਾਦੂ ਐ ਕੀਤਾ ਐਸਾ
[02:16.68]ਬਾਹਾਂ ਤੇਰੀਆਂ ਕਾਬੂ ਐ ਕੀਤਾ ਐਸਾ
[02:21.71]ਤੇਰੇ ਬਿਨ ਸਾਹ ਨੇ ਸੁਕਦੇ, ਸੁਪਨੇ ਆਉਂਦੇ ਤੇਰੇ ਮੁਖ ਦੇ
[02:26.36]ਰੋਕਿਆਂ ਲਫ਼ਜ਼ ਨਾ ਰੁੱਕਦੇ
[02:28.16]ਮੈਂ ਤੈਨੂੰ ਇਹਨਾਂ ਚਾਹੁੰਨਾ ਆਂ
[02:33.16]ਜਿੰਦ ਮੈਂ ਵਾਰੀ ਵੇ, ਇਸ਼ਕ ਵਿੱਚ ਹਾਰੀ ਵੇ
[02:37.72]ਜਿੰਦ ਮੈਂ ਵਾਰੀ ਵੇ, ਇਸ਼ਕ ਵਿੱਚ ਹਾਰੀ ਵੇ
[02:42.36]ਤੂੰ ਕਿੱਤੇ ਰੁੱਲ ਨਾ ਜਾਵੀਂ, ਹੋਰਾਂ ਤੇ ਡੁੱਲ ਨਾ ਜਾਵੀਂ, ਓ
[02:47.04]ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
[02:51.32]ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
[02:56.05]ਨੱਚ ਲੇ ਮੇਰੀ ਬਾਹਾਂ ਵਿੱਚ, ਭਰ ਲੇ ਮੈਨੂੰ ਸਾਹਾਂ ਵਿੱਚ, ਓ
[03:00.71]ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
[03:05.11]ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
[03:09.81]ਨੱਚ ਲੇ ਮੇਰੀ ਬਾਹਾਂ ਵਿੱਚ, ਭਰ ਲੇ ਮੈਨੂੰ ਸਾਹਾਂ ਵਿੱਚ, ਓ
[03:14.53]ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
[03:18.73]ਸਾਹਮਣੇ ਰਹਿੰਨੀ ਏ, ਜਾਨ ਕੱਢ ਲੈਣੀ ਏ
[03:28.70]🎵