🎵

Simplicity

Album: LOVER BOY Durasi: 3:02
[00:11.17]Ah, I'll find you
[00:14.62]Tell me, boy
[00:16.76]Ah, I'll find you
[00:19.48]Wanna believe me?
[00:21.63]ਸੋਚਾਂ ਤੇਰੇ ਬਾਰੇ ਸਾਰਾ ਦਿਨ, ਨਹੀਓਂ ਥੱਕਦਾ
[00:24.79]ਬਣ ਪਰਛਾਂਵਾਂ ਨਾਲ਼ ਰਵਾਂ, ਨਹੀਓਂ ਹਟਦਾ
[00:27.45]ਮਹਿਫ਼ਲ 'ਚ ਬੈਠਾ ਸੀ ਮੈਂ ਯਾਰਾਂ ਨਾਲ਼ ਸ਼ਾਮ ਨੂੰ
[00:30.16]ਗੱਲ ਉੱਠੀ ਸਾਦਗੀ ਦੀ, ਤੇਰੇ ਬਾਰੇ ਦੱਸਤਾ
[00:33.12]ਸੋਚਾਂ ਤੇਰੇ ਬਾਰੇ ਸਾਰਾ ਦਿਨ, ਨਹੀਓਂ ਥੱਕਦਾ
[00:35.99]ਬਣ ਪਰਛਾਂਵਾਂ ਨਾਲ਼ ਰਵਾਂ, ਨਹੀਓਂ ਹਟਦਾ
[00:38.77]ਮਹਿਫ਼ਲ 'ਚ ਬੈਠਾ ਸੀ ਮੈਂ ਯਾਰਾਂ ਨਾਲ਼ ਸ਼ਾਮ ਨੂੰ
[00:41.49]ਗੱਲ ਉੱਠੀ ਸਾਦਗੀ ਦੀ, ਤੇਰੇ ਬਾਰੇ ਦੱਸਤਾ
[00:45.31]ਤੂੰ ਹੁਣ ਮੇਰੇ ਦਿਲ ਦੀ ਤਾਂ ਸੁਣ ਲੈ
[00:48.31]ਰਾਜ ਖੁੱਲ੍ਹਣੇ ਤੇ ਸੁਰ ਵੀ ਝਲਕਣੇ
[00:51.03]ਕਿਉਂ ਹੁਣ ਤੈਨੂੰ ਹੁੰਦਾ ਭਰੋਸਾ ਨਹੀਂ?
[00:53.89](ਹੁੰਦਾ ਭਰੋਸਾ ਨਹੀਂ ਕਿਉਂ?)
[00:55.76]ਜ਼ੁਲਫ਼ਾਂ ਸਹਾਰੇ ਅੱਖਾਂ ਤੇਰੀਆਂ ਵੀ ਲੁੱਕੇ ਹੁਣ
[00:58.62]ਬੁੱਲ੍ਹਾਂ ਤੋਂ ਵੀ ਕਹਿ ਦੇ ਜਿਹੜੇ ਲਫ਼ਜ਼ ਨੇ ਰੁੱਕੇ ਹੁਣ
[01:01.33]ਦਿਣ ਭਾਵੇਂ ਮੁੱਕ ਜਾਏ ਤੇ ਜ਼ਿੰਦਗੀ ਵੀ ਮੁੱਕ ਜਾਏ
[01:04.15]ਦਿਲ ਵਿੱਚੋਂ ਚਾਹ ਤੈਨੂੰ ਪਾਉਣ ਦੀ ਨਾ ਮੁੱਕੇ ਹੁਣ
[01:07.00]ਲਾਕੇ ਦਿਲ ਕਦਮਾਂ ਦੇ ਵਿੱਚ ਤੇਰੇ ਰੱਖਤਾ
[01:09.81]ਜਿੱਥੇ ਲੈਕੇ ਚੱਲੇਂਗੀ, ਮੈਂ ਪਿੱਛੇ ਆਵਾਂ ਭੱਜਦਾ
[01:12.64]ਬਾਂਹਾਂ ਮੇਰੀਆਂ 'ਚ ਕਰ ਲਵੀਂ ਨੀ ਅਰਾਮ ਤੂੰ
[01:15.30]ਜਗਦਾ ਰਵਾਂ ਮੈਂ ਸਾਰੀ ਰਾਤ ਤੈਨੂੰ ਤੱਕਦਾ
[01:18.15]ਸੋਚਾਂ ਤੇਰੇ ਬਾਰੇ ਸਾਰਾ ਦਿਨ, ਨਹੀਓਂ ਥੱਕਦਾ
[01:21.13]ਬਣ ਪਰਛਾਂਵਾਂ ਨਾਲ਼ ਰਵਾਂ, ਨਹੀਓਂ ਹਟਦਾ
[01:23.98]ਮਹਿਫ਼ਲ 'ਚ ਬੈਠਾ ਸੀ ਮੈਂ ਯਾਰਾਂ ਨਾਲ਼ ਸ਼ਾਮ ਨੂੰ
[01:26.61]ਗੱਲ ਉੱਠੀ ਸਾਦਗੀ ਦੀ, ਤੇਰੇ ਬਾਰੇ ਦੱਸਤਾ
[01:29.44]ਸੋਚਾਂ ਤੇਰੇ ਬਾਰੇ ਸਾਰਾ ਦਿਨ, ਨਹੀਓਂ ਥੱਕਦਾ
[01:32.43]ਬਣ ਪਰਛਾਂਵਾਂ ਨਾਲ਼ ਰਵਾਂ, ਨਹੀਓਂ ਹਟਦਾ
[01:35.14]ਮਹਿਫ਼ਲ 'ਚ ਬੈਠਾ ਸੀ ਮੈਂ ਯਾਰਾਂ ਨਾਲ਼ ਸ਼ਾਮ ਨੂੰ
[01:38.11]ਗੱਲ ਉੱਠੀ ਸਾਦਗੀ ਦੀ, ਤੇਰੇ ਬਾਰੇ ਦੱਸਤਾ
[01:41.34]ਤੇਰੇ ਵਾਲ਼ਾਂ ਦੀ ਮਹਿਕ ਕਰੇ ਇੱਤਰ ਨੂੰ ਫ਼ਿੱਕਾ
[01:44.09]ਤੇਰੀ ਅੱਖਾਂ ਵਿੱਚ ਚਾਹ, ਪਰ ਬੋਲਦੀ ਆ ਤਿੱਖਾ
[01:46.81]ਜਿਹੜੀ ਆਦਤਾਂ ਪਸੰਦ ਨਹੀਂ ਵੇ ਤੈਨੂੰ ਮੇਰੀਆਂ
[01:49.88]ਕੁੜੇ, ਪੜ੍ਹ ਲੈ ਨਿਕਾਹ, ਜਾਣਾ ਬਦਲ ਸਾਰਾ
[01:52.89]ਜਾਨ ਮੇਰੀ ਨੂੰ ਕਿੰਝ ਸਮਝਾਵਾਂ?
[01:56.16]ਦਿਨ ਛੱਡ, ਪਲ ਵੀ ਨਾ ਲੰਘੇ
[01:58.95]ਔਖਾ ਹੋਇਆ ਜੀਨਾ, ਸੋਹਣੀਏ
[02:04.59]ਤੇਰੇ ਹੱਥਾਂ ਵਿੱਚ ਐ ਜ਼ਿੰਦਗੀ, ਹੀਰੀਏ
[02:10.04]ਤੇਰੇ ਹੱਥਾਂ ਵਿੱਚ ਐ ਜ਼ਿੰਦਗੀ (ਹੀਰੀਏ)
[02:14.61]ਸਮਾਂ ਰੁਕ ਜਾਂਦਾ ਜਦ ਖੜ੍ਹ ਤੈਨੂੰ ਤੱਕਾਂ ਮੈਂ
[02:17.59]ਆਯਤ ਜਿਹੀ ਲੱਗੇ ਜਦੋਂ ਪੜ੍ਹਾਂ ਤੇਰੀ ਅੱਖਾਂ ਮੈਂ
[02:20.35]ਚੰਨ ਜੇ ਤੂੰ ਮੰਗੇ ਤੇ ਮੈਂ ਸ਼ੀਸ਼ਾ ਲਾਕੇ ਰੱਖ ਦਊਂ
[02:23.12]ਚੁੰਨੀ ਤੇਰੇ ਉੱਤੇ ਓਢ ਤਾਰਿਆਂ ਦੀ ਰੱਖਾਂ ਮੈਂ
[02:25.83]ਸੋਚਾਂ ਤੇਰੇ ਬਾਰੇ ਸਾਰਾ ਦਿਨ, ਨਹੀਓਂ ਥੱਕਦਾ
[02:28.84]ਬਣ ਪਰਛਾਂਵਾਂ ਨਾਲ਼ ਰਵਾਂ, ਨਹੀਓਂ ਹਟਦਾ
[02:31.68]ਮਹਿਫ਼ਲ 'ਚ ਬੈਠਾ ਸੀ ਮੈਂ ਯਾਰਾਂ ਨਾਲ਼ ਸ਼ਾਮ ਨੂੰ
[02:34.54]ਗੱਲ ਉੱਠੀ ਸਾਦਗੀ ਦੀ, ਤੇਰੇ ਬਾਰੇ ਦੱਸਤਾ
[02:37.38]ਸੋਚਾਂ ਤੇਰੇ ਬਾਰੇ ਸਾਰਾ ਦਿਨ, ਨਹੀਓਂ ਥੱਕਦਾ
[02:40.04]ਬਣ ਪਰਛਾਂਵਾਂ ਨਾਲ਼ ਰਵਾਂ, ਨਹੀਓਂ ਹਟਦਾ
[02:43.04]ਮਹਿਫ਼ਲ 'ਚ ਬੈਠਾ ਸੀ ਮੈਂ ਯਾਰਾਂ ਨਾਲ਼ ਸ਼ਾਮ ਨੂੰ
[02:45.89]ਗੱਲ ਉੱਠੀ ਸਾਦਗੀ ਦੀ, ਤੇਰੇ ਬਾਰੇ ਦੱਸਤਾ
[02:50.19]🎵