🎵

Tabaah

Album: Tabaah Durasi: 4:43
[00:23.17]ਜਿੱਥੇ ਜਾਣਾ ਚਾਹੁੰਦੀ ਦੁਨੀਆ ਮੈਂ ਉਸ ਰਾਹ ਹੋਕੇ ਆਇਆ
[00:29.23]ਯਾਰੋਂ, ਇਸ਼ਕ ਨਾ ਕਰਿਓ, ਮੈਂ ਤਬਾਹ ਹੋਕੇ ਆਇਆ
[00:33.89]ਹੋ, ਜਿੱਥੇ ਜਾਣਾ ਚਾਹੁੰਦੀ ਦੁਨੀਆ ਮੈਂ ਉਸ ਰਾਹ ਹੋਕੇ ਆਇਆ
[00:39.44]ਯਾਰੋਂ, ਇਸ਼ਕ ਨਾ ਕਰਿਓ, ਮੈਂ ਤਬਾਹ ਹੋਕੇ ਆਇਆ
[00:44.93]ਉਹਨੂੰ ਭੁੱਲ ਜਾ ਕਿੱਸੇ ਤਰੀਕੇ, ਅੱਜ ਦਰਗਾਹ ਹੋਕੇ ਆਇਆ
[00:50.47]ਯਾਰੋਂ, ਇਸ਼ਕ ਨਾ ਕਰਿਓ, ਮੈਂ ਤਬਾਹ ਹੋਕੇ ਆਇਆ
[00:58.80](ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
[01:03.50](ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
[01:08.31](ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
[01:14.53](ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
[01:20.00]🎵
[01:40.93]ओ, जी करके दिल का सौदा, नुकसान हो गए
[01:46.80]इश्क़ करके Nazar जी बदनाम हो गए
[01:52.29]सुकूँ ढूँढ़ते थे, परेशान हो गए
[01:57.77]इश्क़ करके Nazar जी बदनाम हो गए
[02:02.56]ਉਹਨੂੰ ਮੰਨ ਕੇ ਦਿਲ ਦਾ ਹਿੱਸਾ, ਮੈਂ ਬਣ ਗਿਆ ਇੱਕ ਕਿੱਸਾ
[02:07.84]ਮੈਂ ਲੋਕਾਂ ਲਈ ਕਹਾਣੀ ਜੋ ਵਾਹ-ਵਾਹ ਹੋਕੇ ਆਇਆ
[02:15.31](ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
[02:20.98](ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
[02:26.31](ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
[02:31.53](ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
[02:37.40]🎵
[02:58.95]ਮੈਂ ਇਸ਼ਕ ਦੀ ਅੱਗ ਵਿੱਚ ਸੱੜ ਕੇ, ਸਵਾਹ ਹੋਕੇ ਆਇਆ
[03:04.34]ਮੈਂ ਆਪਣੀ ਹੀ ਬਰਬਾਦੀ ਦਾ ਗਵਾਹ ਹੋ ਗਿਆ
[03:09.81]ਜਿਹੜੀ ਪੂਰੀ ਨਹੀਓਂ ਹੋਣੀ, ਉਹ ਦੁਆ ਹੋਕੇ ਆਇਆ
[03:14.46]ਮੈਂ ਆਪਣਿਆਂ ਦੇ ਵਿੱਚ ਰਹਿਕੇ ਵੀ ਤਨਹਾ ਹੋਕੇ ਆਇਆ
[03:20.18]ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ
[03:25.33]ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ
[03:29.57]ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ
[03:35.85]ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ
[03:42.09]ज़िंदगी में ऐसे कुछ हादसे हुए
[03:45.72]हम जज़्बाती थे, जज़्बातों में बरबाद से हुए
[03:52.17]जिन्हें मानते थे हम ख़ुदा का दिया तोहफ़ा
[03:57.88]वो उनके लिए एक मामुली ख़ैरात सी हुए
[04:02.25]ਜੋ ਕਹਿੰਦੇ ਸੀ, "ਬਿਨ ਤੇਰੇ ਮੈਂ ਕਿੱਸੇ ਨਾਲ ਨਈਂ ਲੈਣੇ ਫੇਰੇ"
[04:07.76]ਅੱਜ ਕਿੱਸੇ ਹੋਰ ਦਾ ਹੁੰਦੇ, ਉਹਦੇ ਵਿਆਹ ਹੋਕੇ ਆਇਆ
[04:15.67]🎵
[04:26.60](ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
[04:31.27](ਮੈਂ ਤਬਾਹ ਹੋਕੇ ਆਇਆ, ਮੈਂ ਤਬਾਹ ਹੋਕੇ ਆਇਆ)
[04:37.33]🎵