🎵

Takkar

Album: Varinder Brar Durasi: 3:04
[00:04.88]Gill Saab Music
[00:07.37]ਓ, ਸਮੇਂ ਪਿੱਛਲੇ 'ਚ, ਥੋਡਾ ਸਿੱਕਾ ਚੱਲਦਾ ਹੋਊ
[00:10.09]ਮੂੰਹੋਂ ਦੱਸਦਾ ਜ਼ਮਾਨਾ, ਜੱਟ ਵੱਲ ਦਾ ਹੋਊ
[00:13.22]🎵
[00:15.71](ਦੱਸਦਾ ਜ਼ਮਾਨਾ, ਜੱਟ ਵੱਲ ਦਾ ਹੋਊ)
[00:18.10]ਓ, ਸਮੇਂ ਪਿੱਛਲੇ 'ਚ, ਥੋਡਾ ਸਿੱਕਾ ਚੱਲਦਾ ਹੋਊ
[00:20.82]ਮੂੰਹੋਂ ਦੱਸਦਾ ਜ਼ਮਾਨਾ, ਜੱਟ ਵੱਲ ਦਾ ਹੋਊ
[00:23.39]ਓ, ਬੰਦੇ ਨਵਿਆਂ ਦੇ ਵੱਲੋਂ ਮੂਹਰੇ ਖੜ੍ਹਦਾ ਏ ਜੱਟ
[00:26.26]ਜਿਹਨੂੰ ਰਹਿੰਦੇ ਨੇ ਪੁਰਾਣੇ ਬਦਨਾਮ ਕਰਦੇ
[00:29.02]ਓ, ਟੱਕਰ ਦੀ ਗੱਲ, ਜਿੱਥੇ ਕਰਦਾ ਕੋਈ
[00:31.63]ਹੁਣ ਓਥੇ, ਤੇਰੇ ਯਾਰ ਨੂੰ ਨੇ ਯਾਦ ਕਰਦੇ
[00:34.35]ਓ, ਟੱਕਰ ਦੀ ਗੱਲ, ਜਿੱਥੇ ਕਰਦਾ ਕੋਈ
[00:36.90]ਹੁਣ ਓਥੇ, ਤੇਰੇ ਯਾਰ ਨੂੰ ਨੇ ਯਾਦ ਕਰਦੇ
[00:39.87]🎵
[00:50.01]ਓ, ਜਦੋਂ ਤੱਕ ਮੇਰੇ ਸਾਹ ਵਿੱਚ ਸਾਹ ਚੱਲਦੇ
[00:52.74]ਮੈਥੋਂ ਜ਼ਰਿਆ ਜਾਣਾ, ਕੋਈ ਮੂਹਰੇ ਖੰਘਿਆ
[00:55.30]ਓ, ਜਿਹੜੇ ਕਹਿੰਦੇ ਸਾਡੇ ਵਰਗਾ ਈ, ਹੈ ਕੋਈ ਨਾ
[00:58.34]ਕਿਹੜਾ ਮਾਂ ਨੇ ਤੂੰ ਪੁੱਤ, ਐਥੇ ਕੱਲਾ ਈ ਜੰਮਿਆ
[01:01.36]🎵
[01:03.42](ਕਿਹੜਾ ਮਾਂ ਨੇ ਤੂੰ ਪੁੱਤ, ਐਥੇ ਕੱਲਾ ਈ ਜੰਮਿਆ)
[01:06.17]ਇਤਿਹਾਸ ਵਿੱਚ ਦੇਖ ਅੱਜ, ਨਾਮ ਜੜਤਾ
[01:09.02]ਪਿੰਡ ਵਾਲੇ ਵੀ ਨੇ ਮੁੰਡੇ ਉੱਤੇ ਮਾਣ ਕਰਦੇ
[01:11.53]ਓ, ਟੱਕਰ ਦੀ ਗੱਲ, ਜਿੱਥੇ ਕਰਦਾ ਕੋਈ
[01:14.02]ਹੁਣ ਓਥੇ, ਤੇਰੇ ਯਾਰ ਨੂੰ ਨੇ ਯਾਦ ਕਰਦੇ
[01:16.74]ਓ, ਟੱਕਰ ਦੀ ਗੱਲ, ਜਿੱਥੇ ਕਰਦਾ ਕੋਈ
[01:19.52]ਹੁਣ ਓਥੇ, ਤੇਰੇ ਯਾਰ ਨੂੰ ਨੇ ਯਾਦ ਕਰਦੇ
[01:22.54]🎵
[01:32.74]ਓ, ਮੇਰੇ ਦਾਦੇ ਨੇ ਸਿਖਾਇਆ, ਕੰਮ ਆਪ ਕਰਨਾ
[01:35.68]ਮੈਨੂੰ ਗ਼ੈਰਾਂ ਦਿਆਂ ਮੋਢਿਆਂ ਤੇ ਮਾਣ ਨਾ ਕੋਈ
[01:38.00]ਓ, ਜਿਹੜੀ ਖੜ੍ਹ ਜੇ ਬਰਾਬਰ, ਨੀ ਤੇਰੇ ਜੱਟ ਦੇ
[01:40.98]ਮੈਨੂੰ ਹਜੇ ਤੱਕ ਲੱਭੀ, ਐਸੀ ਜਾਨ ਨਾ ਕੋਈ
[01:43.75]🎵
[01:48.48]ਓ, ਅੱਜ ਲੋਕਾਂ ਦਿਆਂ, ਬੁੱਲ੍ਹਾਂ ਉੱਤੇ ਗੱਲ ਚੱਲਦੀ
[01:51.35]ਕਿ ਵੱਡੇ ਖੱਬੀ ਖਾਨ, ਜੱਟ ਦਾ ਸ਼ਿਕਾਰ ਲੱਗਦੇ
[01:54.54]🎵
[02:04.54]ਓ, ਕੱਲਾ ਲਿਖਦਾ ਤੇ ਗਾਉਂਦਾ ਕੱਲਾ ਹਿੱਕ ਠੋਕ ਕੇ
[02:07.69]ਮੇਰੇ ਗਾਣੇ ਵਿੱਚ ਬੰਦਿਆਂ ਦਾ ਕੰਮ ਨਾ ਕੋਈ
[02:10.14]ਓ, ਕੰਮ ਕੱਲੇ ਨੇ ਚਲਾਇਆ, ਤਾਹੀਂ ਮੰਨੇ ਦੁਨੀਆਂ
[02:12.61]ਕੱਲਾ ਤੁਰਿਆ ਸੀ, gang ਵਾਲਾ ਕੰਮ ਨਾ ਕੋਈ
[02:15.49](ਓ, ਕੰਮ ਕੱਲੇ ਨੇ ਚਲਾਇਆ, ਤਾਹੀਂ ਮੰਨੇ ਦੁਨੀਆਂ)
[02:18.05](ਕੱਲਾ ਤੁਰਿਆ ਸੀ, gang ਵਾਲਾ ਕੰਮ ਨਾ ਕੋਈ)
[02:20.72]ਓ, ਰੌਲਾ ਚੱਲੇ ਤੇਰੇ ਸ਼ਹਿਰ ਅੱਜ, ਸੁਣ ਕੰਨ ਲਾ ਕੇ
[02:23.62]ਨਵਾਂ ਉੱਠਿਆ, Varinder Brar ਦੱਸਦੇ
[02:26.14]ਓ, ਟੱਕਰ ਦੀ ਗੱਲ, ਜਿੱਥੇ ਕਰਦਾ ਕੋਈ
[02:29.08]ਹੁਣ ਓਥੇ, ਤੇਰੇ ਯਾਰ ਨੂੰ ਨੇ ਯਾਦ ਕਰਦੇ
[02:31.65]ਓ, ਟੱਕਰ ਦੀ ਗੱਲ, ਜਿੱਥੇ ਕਰਦਾ ਕੋਈ
[02:34.38]ਹੁਣ ਓਥੇ, ਤੇਰੇ ਯਾਰ ਨੂੰ ਨੇ ਯਾਦ ਕਰਦੇ
[02:37.14]ਓਏ, ਇਹ ਗੁੱਸਾ, ਓਹੀ struggler ਦਾ
[02:39.24]ਜਿਹਨੂੰ ਪਹਿਲਾਂ ਲੋਕ ignore ਕਰਦੇ ਸੀ
[02:42.69]ਇਹ ਗੁੱਸਾ, ਓਹੀ struggler ਦਾ ਆ
[02:45.49]ਜਿਹਨੂੰ ਪੁਰਾਣੇ, ਪਹਿਲਾਂ ਮਖ਼ੌਲ ਕਰਦੇ ਸੀ
[02:48.35]ਤੇ ਐਦਾਂ ਈ, ਗੁੱਸੇ ਆਲੀ ਕਲਮ ਚਲਾਊ, ਤੇਰਾ ਯਾਰ
[02:52.94]ਓ, ਤੂੰ ਸੁਣਨਾ ਚਾਹੇਂਗਾ ਨੀ
[02:54.81]ਤਾਂ ਵੀ ਤੇਰੇ ਕੰਨਾਂ ਤੱਕ ਆਊ Varinder Brar
[02:57.43]🎵