🎵

Tere Bin

Album: Jinde Meriye Durasi: 3:34
[00:20.29]ਜ਼ਿੰਦਗੀ ਦਾ ਸਫ਼ਰ ਹੋ ਗਿਆ ਅਸਾਨ ਵੇ
[00:25.23]ਮਿਲਿਆ ਤੂੰ ਤੇ ਪਈ ਜਾਨ ਵਿੱਚ ਜਾਨ ਵੇ
[00:29.97]ਜ਼ਿੰਦਗੀ ਦਾ ਸਫ਼ਰ ਹੋ ਗਿਆ ਅਸਾਨ ਵੇ
[00:35.06]ਮਿਲਿਆ ਤੂੰ ਤੇ ਪਈ ਜਾਨ ਵਿੱਚ ਜਾਨ ਵੇ
[00:39.10]ਨਾ ਹੰਝੂ ਆਉਣ ਨੇੜੇ, ਇਹਨਾਂ ਅੱਖੀਆਂ ਵਿੱਚ ਤੂੰ ਐ
[00:44.72]ਸੱਚੀਆਂ ਮੇਰੀਆਂ ਮੋਹੱਬਤਾਂ ਵਿੱਚ ਤੂੰ ਐ
[00:49.77]ਨਾ ਹੰਝੂ ਆਉਣ ਨੇੜੇ, ਇਹਨਾਂ ਅੱਖੀਆਂ ਵਿੱਚ ਤੂੰ ਐ
[00:55.17]ਤੇਰੇ ਬਿਨ ਹਾਏ ਮਰ ਹੀ ਨਾ ਜਾਈਏ
[01:00.06]ਤੇਰੇ ਬਿਨ, ਤੇਰੇ ਬਿਨ ਮਰ ਹੀ ਨਾ ਜਾਈਏ
[01:05.06]ਤੇਰੇ ਬਿਨ, ਤੇਰੇ ਬਿਨ ਮਰ ਹੀ ਨਾ ਜਾਈਏ
[01:09.81]ਸਾਡੀ ਤੇਰੇ ਨਾਲ ਜਿੱਤ, ਕੱਲੇ ਹਾਰ ਨਾ ਜਾਈਏ
[01:14.97]ਤੇਰੇ ਬਿਨ, ਤੇਰੇ ਬਿਨ ਮਰ ਹੀ ਨਾ ਜਾਈਏ
[01:19.98]🎵
[02:03.44]ਹਰ ਪਲ ਜ਼ਿੰਦਗੀ ਦਾ ਤੇਰੇ ਤੋਂ ਲੁਟਾਉਣਾ
[02:08.20]ਮਰ ਤਾਂ ਸਕਦੀ ਹਾਂ, ਤੈਨੂੰ ਨਹੀਂ ਖੋਣਾ
[02:13.18]ਹਰ ਪਲ ਜ਼ਿੰਦਗੀ ਦਾ ਤੇਰੇ ਤੋਂ ਲੁਟਾਉਣਾ
[02:18.25]ਮਰ ਤਾਂ ਸਕਦੀ ਹਾਂ, ਤੈਨੂੰ ਨਹੀਂ ਖੋਣਾ
[02:22.23]ਰਾਤਾਂ ਕਾਲੀਆਂ ਦੀ ਸੂਲ਼ੀ ਕਿਤੇ ਚੜ੍ਹ ਹੀ ਨਾ ਜਾਈਏ
[02:29.70]ਤੇਰੇ ਬਿਨਾਂ ਹੀਰੀਏ ਮਰ ਹੀ ਨਾ, ਮਰ ਹੀ ਨਾ ਅਸੀ ਜਾਈਏ
[02:39.96]ਤੇਰੇ ਬਿਨ, ਤੇਰੇ ਬਿਨ ਮਰ ਹੀ ਨਾ ਜਾਈਏ
[02:44.91]ਤੇਰੇ ਬਿਨ, ਤੇਰੇ ਬਿਨ ਮਰ ਹੀ ਨਾ ਜਾਈਏ
[02:49.58]ਸਾਡੀ ਤੇਰੇ ਨਾਲ ਜਿੱਤ, ਕੱਲੇ ਹਾਰ ਨਾ ਜਾਈਏ
[02:54.61]ਤੇਰੇ ਬਿਨ, ਤੇਰੇ ਬਿਨ ਮਰ ਹੀ ਨਾ ਜਾਈਏ
[03:00.57]🎵