All black, ਕਾਲ਼ੀ ਤੇਰੀ ਐ dress ਨੀ
ਕੁੜੇ, ਲੱਗਦੀ ਤੂੰ ਐਨੀ ਆਂ fresh ਨੀ
Photo ਪਾ ਲੈ Insta' ਕਰਦੇ bless ਨੀ
ਨਾਲ਼ ਚੱਲ, ਜੱਟ ਕਰੂਗਾ flex ਨੀ
ਸਾਰੀਆਂ ਦੇ head turn ਹੋ ਗਏ
ਕੁੜੀਆਂ ਦੇ ਦਿਲ burn ਹੋ ਗਏ
ਜਿੱਦਾਂ ਸੜਦੀਆਂ ਤੈਨੂੰ ਵੇਖ-ਵੇਖ
ਲੱਗਦਾ ਏ ਇਹਨਾਂ ਨੇ ਮਾਰ ਜਾਣਾ
ਕੁੜੇ, ਤੇਰੇ ਪਿੱਛੇ ਸਾਰਾ ਹੀ ਜ਼ਮਾਨਾ
ਹਾਏ, ਜਾਨ-ਏ-ਜਾਨਾ
ਹੋਇਆ ਆਂ ਦੀਵਾਨਾ ਮੈਂ
ਤੇਰੇ ਪਿੱਛੇ ਸਾਰਾ ਹੀ ਜ਼ਮਾਨਾ
ਹਾਏ, ਜਾਨ-ਏ-ਜਾਨਾ
ਹੋਇਆ ਆਂ ਦੀਵਾਨਾ ਮੈਂ
Baby-baby, ਜਿਹੜੇ ਅੱਖਾਂ ਨਾ' ਵਾਰ ਕਰੇਂ
ਦੱਸ ਕੀਹਦੇ ਲਈ, ਤੂੰ ਕੀਹਦੇ ਲਈ ਸ਼ਿੰਗਾਰ ਕਰੇਂ?
ਅੱਖਾਂ-ਅੱਖਾਂ ਨਾਲ਼ ਗੱਲਾਂ ਕਰਦੀ ਐਂ
ਨਾਲ਼ੇ ਕਹਿੰਦੀ, "अब हम दोनों प्यार करें"
Hindi ਵਿੱਚ ਗਾਣੇ ਤੇਰੇ ਲਈ ਮੈਂ ਗਿਆ ਲਏ
ਤੇਰੇ ਯਾਰ ਵੀ ਮੈਂ ਆਪਣੇ ਬਣਾ ਲਏ
ਜਿਹਨਾਂ ਕੋਲ਼ੋਂ ਮੈਂ ਤਾਂ ਨਜ਼ਰਾਂ ਚੁਰਾਉਂਦਾ ਸੀ
ਪਿਆ ਉਹਨਾਂ ਨੂੰ ਬੁਲਾਉਣਾ
ਕੁੜੇ, ਤੇਰੇ ਪਿੱਛੇ ਸਾਰਾ ਹੀ ਜ਼ਮਾਨਾ
ਹਾਏ, ਜਾਨ-ਏ-ਜਾਨਾ
ਹੋਇਆ ਆਂ ਦੀਵਾਨਾ ਮੈਂ
ਤੇਰੇ ਪਿੱਛੇ ਸਾਰਾ ਹੀ ਜ਼ਮਾਨਾ
ਹਾਏ, ਜਾਨ-ਏ-ਜਾਨਾ
ਹੋਇਆ ਆਂ ਦੀਵਾਨਾ ਮੈਂ
ਦਿਨ ਤੇਰੇ-ਤੇਰੇ ਕੋਈ ਨਹੀਂਓਂ ਲੰਘਦਾ
ਤੂੰ ਤਾਂ ਲੱਗਦੀ ਐਂ, ਜਾਦੂ ਹੋਇਆ ਰੱਬ ਦਾ
Black dress ਵਿੱਚ end ਕਰੀ ਜਾਨੀਂ ਐਂ
ਮੁੰਡਾ Sandhu'an ਦਾ ਨਾਲ਼ ਤੇਰੇ ਜੱਚਦਾ
ਮੰਗ ਕੀ ਮੰਗਦੀ, ਮੈਂ ਲਿਆ ਦੂੰਗਾ
Tiffany ਦੀ, ਕੁੜੇ, ring ਵੀ ਪਵਾ ਦੂੰਗਾ
ਨਾਲ਼ ਚੱਲ, ਤੈਨੂੰ ਦੁਨੀਆਂ ਘੁਮਾ ਦੂੰਗਾ
ਦੇਖੀਂ ਲਾਈਂ ਨਾ ਬਹਾਨਾ
ਕੁੜੇ, ਤੇਰੇ ਪਿੱਛੇ ਸਾਰਾ ਹੀ ਜ਼ਮਾਨਾ
ਹਾਏ, ਜਾਨ-ਏ-ਜਾਨਾ
ਹੋਇਆ ਆਂ ਦੀਵਾਨਾ ਮੈਂ
ਤੇਰੇ ਪਿੱਛੇ ਸਾਰਾ ਹੀ ਜ਼ਮਾਨਾ
ਹਾਏ, ਜਾਨ-ਏ-ਜਾਨਾ
ਹੋਇਆ ਆਂ ਦੀਵਾਨਾ ਮੈਂ