🎵
[00:22.29]ਬੜਾ time ਸੀ ਕੋਲੇਣਾ ਓਦੋ ਅਲੜੇ
[00:25.30]ਨਾਹੀ phone ਹੁੰਦਾ ਨਾਹੀ Facebook ਸੀ
[00:28.70]ਚਿੱਠੀ ਰਾਹੀਂ ਸੀ ਦਿਲਾ ਦੀ ਗੱਲ ਦੱਸਦੇ
[00:31.63]ਬਸ ਚਿੱਠੀ ਹੀ ਸੁਣਾਉਂਦੀ ਦੁੱਖ-ਸੁਖ ਸੀ
[00:34.64]ਕਦੋ ਕਿਹੜੇ ਵੇਲੇ ਆਪਾਂ ਕਿਥੇ ਮਿਲਣਾ
[00:37.99]Time table ਟਿੱਚ ਕੀਤੇ ਹੁੰਦੇ ਸਾਰੇ ਸੀ
[00:40.96]ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
[00:43.95]ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
[00:46.60]ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
[00:50.39]ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
[00:53.09]🎵
[01:17.42]ਮੈਨੂੰ ਅੱਜ ਵੀ ਆ ਚੇਤਾ ਪਹਿਲੇ ਦਿਨ ਦਾ
[01:20.59]ਨੀ ਜਦੋਂ ਸਿੱਟਿਆ ਗੁਲਾਬ ਚਿੱਟੇ ਰੰਗ ਦਾ
[01:23.85]ਤੇਰੇ ਨਾਲ ਦੀ ਸੀ ਮੋਢਾ ਮਾਰ ਆਖ ਦੀ
[01:26.92]ਤੂੰ ਹੀ ਪੁੱਛ ਮੈਨੂੰ ਮੁੰਡਾ ਲੱਗੇ ਸੰਗਦਾ
[01:36.32]ਮੈਨੂੰ ਅੱਜ ਵੀ ਆ ਚੇਤਾ ਪਹਿਲੇ ਦਿਨ ਦਾ
[01:39.33]ਨੀ ਜਦੋਂ ਸਿੱਟਿਆ ਗੁਲਾਬ ਚਿੱਟੇ ਰੰਗ ਦਾ
[01:42.39]ਤੇਰੇ ਨਾਲ ਦੀ ਸੀ ਮੋਢਾ ਮਾਰ ਆਖ ਦੀ
[01:45.17]ਤੂੰ ਹੀ ਪੁੱਛ ਮੈਨੂੰ ਮੁੰਡਾ ਲੱਗੇ ਸੰਗਦਾ
[01:48.05]ਚਿੱਤ ਕਰਦਾ ਸੀ ਆਕੇ ਤੈਨੂੰ ਪੁੱਛ ਲਾ
[01:51.55]ਤੇਰੇ sandel Bata ਦੇ ਬੜੇ ਪਾਰੇ ਸੀ
[01:54.42]ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
[01:57.86]ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
[02:00.51]ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
[02:03.89]ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
[02:07.46]🎵
[02:31.96]Hero cycle ਤੇ ਪਾ ਕੇ ਚਿੱਟਾ ਕੁੜਤਾ
[02:34.29]ਭਰ ਮੱਕੀ ਨਾਲ ਨਿਤ ਨੀਲਾ bag ਨੀ
[02:37.65]ਦਾਣੇ ਕਿਹੜੇ ਸੀ ਪਣਾਉਣੇ ਤੈਨੂੰ ਤੱਕਣਾ
[02:40.68]ਨਿੱਤ ਲਾ ਕੇ ਬਹਾਨਾ ਘਰੋਂ ਗਾਇਬ ਨੀ
[02:49.92]Hero cycle ਤੇ ਪਾ ਕੇ ਚਿੱਟਾ ਕੁੜਤਾ
[02:52.96]ਭਰ ਮੱਕੀ ਨਾਲ ਨਿਤ ਨੀਲਾ bag ਨੀ
[02:55.87]ਦਾਣੇ ਕਿਹੜੇ ਸੀ ਪਣਾਉਣੇ ਤੈਨੂੰ ਤੱਕਣਾ
[02:59.12]ਨਿੱਤ ਲਾ ਕੇ ਬਹਾਨਾ ਘਰੋਂ ਗਾਇਬ ਨੀ
[03:02.16]ਨਿਗਾ ਤੂੰ ਵੀ ਸੀ ਪੱਠੀ ਤੇ ਪੂਰੀ ਰੱਖ ਦੀ
[03:05.56]ਧੁਆ ਉੱਡ ਦੇ ਤੇ ਚੜ ਦੀ ਚੁਬਾਰੇ ਸੀ
[03:08.53]ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
[03:11.59]ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
[03:14.54]ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
[03:17.59]ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
[03:20.74]🎵
[03:46.13]ਤੇਰੀ ਭੂਆ ਦਾ ਸੀ ਪੁੱਤ ਨੀ ਦੀਵਾਰ ਚੀਨ ਦੀ
[03:48.54]ਰਾਹਾਂ ਸਾਡੀਆਂ 'ਚ ਕੰਦ ਬਣ ਖੜਦਾ
[03:51.68]ਦਿੰਦਾ ਮੈਂ ਵੀ ਸੀ ਮਰੋੜਾ ਲਵੀ ਮੁੱਛ ਨੂੰ
[03:54.66]ਅੱਬੀ ਫਤਹਿਗੜ੍ਹ ਵਾਲਾ ਕਿਹਾੜਾ ਡਰਦਾ
[04:03.63]ਤੇਰੀ ਭੂਆ ਦਾ ਸੀ ਪੁੱਤ ਨੀ ਦੀਵਾਰ ਚੀਨ ਦੀ
[04:07.03]ਰਾਹਾਂ ਸਾਡੀਆਂ 'ਚ ਕੰਦ ਬਣ ਖੜਦਾ
[04:09.69]ਦਿੰਦਾ ਮੈਂ ਵੀ ਸੀ ਮਰੋੜਾ ਲਵੀ ਮੁੱਛ ਨੂੰ
[04:13.06]ਅੱਬੀ ਫਤਹਿਗੜ੍ਹ ਵਾਲਾ ਕਿਹਾੜਾ ਡਰਦਾ
[04:15.95]ਓ ਰੱਖੋ ਚੜਦੇ ਸਿਆਲ ਤਿਆਰੀ ਵਿਆਹ ਦੀ
[04:19.28]ਕਹਿਕੇ ਫੁੱਫੜ ਤੇਰੇ ਦੇ ਪੁੱਤ ਥਾਰੇ ਸੀ
[04:22.23]ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
[04:24.82]ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
[04:28.21]ਨੀ ਅੱਖ ਭੂਆ ਤੋਹ ਬਚਾ ਕੇ, ਡੁੱਬ ਜਾਣੀਏ
[04:31.54]ਤੂੰ ਵੀ ਇਸ਼ਕ ਦੇ ਲੁੱਟ ਦੀ ਨਜ਼ਾਰੇ ਸੀ
[04:34.86]🎵