🎵
[00:13.36]ਹੋ ਰਾਤੀਂ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ
[00:17.44]ਉਂਗਲ਼ਾਂ 'ਤੇ ਗਿਣਾਂ ਤੇਰੇ ਲਾਰਿਆਂ ਨੂੰ
[00:20.63]ਕਿਉਂ ਨਹੀਂ ਪਹਿਲਾਂ ਵਾਙੂ ਮਿਲਦੇ ਅਸੀਂ
[00:24.29]ਇੱਕ ਦੂਜੇ ਉੱਤੇ ਰਿਹਾ ਨਾ ਯਕੀਨ
[00:28.15]ਓ ਵੱਖ ਸਾਡੇ ਹੋ ਗਏ ਆ ਰਾਹ ਨੀ
[00:32.05]ਸਦਰਾਂ ਦੇ ਵਾਙੂ ਰੁਲ਼ੇ ਚਾਅ ਨੀ
[00:35.08]ਜਿਵੇਂ ਸੋਕਿਆਂ ਨੂੰ ਤਰਸੇ ਕਣੀ
[00:38.83]ਇੱਕ ਦੂਜੇ ਉੱਤੇ ਰਿਹਾ ਨਾ ਯਕੀਨ
[00:42.42](ਕਦੇ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ)
[00:49.52](ਓ ਉਂਗਲ਼ਾਂ ਤੇ ਗਿਣਾਂ ਤੇਰੇ ਲਾਰਿਆਂ ਨੂੰ)
[00:56.95]ਹਾਂ ਜਿਸਮਾਂ ਦੀ ਭੁੱਖ ਤੈਨੂੰ ਵੇਖ ਲੱਥਦੀ
[01:01.27]ਰੀਝਾਂ ਨਾਲ ਰੱਬ ਨੇ ਬਣਾਈ ਲਗਦੀ
[01:04.12]ਹੋਣਾ ਰੱਬ ਨੂੰ ਤਰਸ ਵੀ ਆਇਆ
[01:07.63]ਵੱਖ ਹੋਣ ਲੱਗੇ ਹੋਣਾ ਪਛਤਾਇਆ
[01:11.23]ਚੇਤੇ ਆਉਂਦੇ ਪਲ ਨਾਲ ਜੋ ਬਿਤਾਏ
[01:14.81]ਇੱਕ ਦੂਜੇ ਨੂੰ ਐ ਕੌਣ ਸਮਝਾਏ
[01:18.18]ਹੋ ਰਾਤੀਂ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ
[01:22.63]ਉਂਗਲ਼ਾਂ 'ਤੇ ਗਿਣਾਂ ਤੇਰੇ ਲਾਰਿਆਂ ਨੂੰ
[01:26.73](ਉਂਗਲ਼ਾਂ 'ਤੇ ਗਿਣਾਂ ਤੇਰੇ ਲਾਰਿਆਂ ਨੂੰ)
[01:33.23]ਹੋ ਕੀਹਦੇ ਨਾਮ ਦੀ ਐ ਗਾਨੀ ਦੱਸ ਸੋਹਣੀਏ ਨੀ ਗਲ਼ ਵਿਚ ਪਾਈ ਹੋਈ ਐ (ਪਾਈ ਹੋਈ ਐ)
[01:40.18]ਹਾਂ ਤੇਰਾ ਕਰਦਾ ਐ ਹੋਣਾ ਪੂਰਾ ਚਾਅ, ਗੱਲ੍ਹਾਂ 'ਤੇ ਲਾਲੀ ਛਾਈ ਹੋਈ ਐ (ਛਾਈ ਹੋਈ ਐ)
[01:47.56]ਹੋ ਕਿਵੇਂ ਪਾੜ ਦੇਵਾਂ ਸਾਰੇ ਅੱਜ ਵਰਕੇ ਹੀ
[01:51.50]ਲਿਖੇ ਪਏ ਆ ਗੀਤ ਤੇਰੇ ਕਰਕੇ ਹੀ
[01:54.35]ਇੱਕ ਦੂਜੇ ਉੱਤੇ ਰਿਹਾ ਨਾ ਯਕੀਨ
[01:58.19]ਕਿਉਂ ਨਹੀਂ ਪਹਿਲਾਂ ਵਾਙੂ ਮਿਲਦੇ ਅਸੀਂ
[02:02.07]ਹੋ ਰਾਤੀਂ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ
[02:09.49]ਉਂਗਲ਼ਾਂ 'ਤੇ ਗਿਣਾਂ ਤੇਰੇ ਲਾਰਿਆਂ ਨੂੰ
[02:15.99](ਹੋ ਰਾਤੀਂ ਕੱਲਾ ਬਹਿ ਕੇ)
[02:23.90](ਉਂਗਲ਼ਾਂ ਤੇ)
[02:31.73](ਹਾਂ, ਹਾਂ)
[02:39.18]🎵