🎵
[00:32.97]ਜ਼ਮੀਂ 'ਤੇ ਰਹਿੰਦਾ ਸੀ, ਹਵਾ ਵਿੱਚ ਉੱਡ ਗਿਆ
[00:37.75]ਜ਼ਮੀਂ 'ਤੇ ਰਹਿੰਦਾ ਸੀ, ਹਵਾ ਵਿੱਚ ਉੱਡ ਗਿਆ
[00:42.49]ਓ, ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ
[00:47.13]ਜ਼ਮੀਂ 'ਤੇ ਰਹਿੰਦਾ ਸੀ, ਹਵਾ ਵਿੱਚ ਉੱਡ ਗਿਆ
[00:52.17]ਓ, ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ
[00:56.87]ਮੈਂ ਪਾਗਲ ਬਣਨੇ ਦੀ ਹਾਂ ਦਹਿਲੀਜ਼ 'ਤੇ
[01:01.66]ਹੋ, ਤੇਰੇ ਹੱਥ ਲੱਗ ਗਏ ਮੇਰੀ ਕਮੀਜ਼ 'ਤੇ
[01:06.64]ਸਮੁੰਦਰ ਕੋਲ਼ੇ ਵੀ ਪਾਣੀ ਥੁੜ੍ਹ ਗਿਆ
[01:11.26]ਓ, ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ
[01:16.04](ਮੇਰੇ ਵੱਲ ਮੁੜ ਗਿਆ)
[01:18.25]🎵
[01:40.40]ਹੋ, ਫ਼ੁੱਲਾਂ ਦੀ ਖ਼ੁਸ਼ਬੂ ਐ ਨਾ
[01:45.36]ਤੂੰ ਤੇ ਫ਼ਿਰ ਤੂੰ ਐ ਨਾ
[01:50.57]ਤੂੰ ਤੇ ਫ਼ਿਰ ਤੂੰ ਐ ਨਾ
[01:55.11]ਮੈਂ ਪਾਗਲ, ਦੀਵਾਨਾ, ਮੈਂ ਆਸ਼ਿਕ, ਮੈਂ ਮਜਨੂੰ
[01:57.59]ਮੈਂ ਰਾਂਝਾ, ਮੈਂ ਸਬ ਕੁਛ ਤੇਰਾ
[01:59.96]ਤੂੰ ਜੰਨਤ ਵਿਖਾਏਂਗੀ, ਰੱਬ ਨਾ' ਮਿਲਾਏਂਗੀ
[02:02.42]ਦਿਲ ਮੈਨੂੰ ਕਹਿੰਦਾ ਮੇਰਾ
[02:04.64]ਮੈਂ ਸਜਦੇ ਕਰਾਂਗਾ, ਇਰਾਦਾ ਨਹੀਂ ਸੀ
[02:07.21]ਰੱਬ 'ਤੇ ਯਕੀਂ ਮੈਨੂੰ ਜ਼ਿਆਦਾ ਨਹੀਂ ਸੀ
[02:11.48]ਤੇਰੇ ਨਾਲ ਜੁੜਿਆ ਮੈਂ, ਰੱਬ ਨਾਲ ਜੁੜ ਗਿਆ
[02:15.99]ਓ, ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ (ਮੁੜ ਗਿਆ)
[02:23.35]🎵
[02:46.09]ਜਿੰਨੇ ਮੇਰੇ ਸਾਹ ਬਾਕੀ, ਸਾਰੇ ਤੇਰੇ ਨਾਮ, ਸਾਕੀ
[02:50.79]ਤੂੰ ਹੀ ਐ ਪਿਲਾਉਣੇ ਹੁਣ ਅੱਖੀਆਂ 'ਚੋਂ ਜਾਮ, ਸਾਕੀ
[02:55.52]ਤੇਰੀ ਪਰਛਾਈ ਬਣ ਚੱਲਾਂ ਨਾਲ-ਨਾਲ ਮੈਂ
[03:00.44]ਬੱਚਿਆਂ ਦੇ ਵਾਂਗੂ ਤੇਰਾ ਰੱਖੂੰਗਾ ਖਿਆਲ ਮੈਂ
[03:05.49]ਅਦਾਵਾਂ ਐਸੀਆਂ ਕਿ Jaani ਖੁੱਭ ਗਿਆ
[03:10.05]ਵੇਖ ਕੇ ਤੈਨੂੰ ਸੱਜਣਾ, ਪਾਣੀ ਵੀ ਡੁੱਬ ਗਿਆ
[03:14.94]ਵੇਖ ਕੇ ਤੈਨੂੰ ਪਾਣੀ ਪਾਣੀ ਵਿੱਚ ਰੁੜ੍ਹ ਗਿਆ
[03:19.50]ਹੋ, ਤੇਰਾ ਚਿਹਰਾ ਜਦ ਮੇਰੇ ਵੱਲ ਮੁੜ ਗਿਆ
[03:25.59]ਮੈਂ ਪਾਗਲ ਬਣਨੇ ਦੀ ਹਾਂ ਦਹਿਲੀਜ਼ 'ਤੇ
[03:30.53]ਹੋ, ਤੇਰੇ ਹੱਥ ਲੱਗ ਗਏ ਮੇਰੀ ਕਮੀਜ਼ 'ਤੇ
[03:35.39]🎵