ਤੇਰੀ ਹੀ ਖੁਸ਼ਬੂ ਹਰ ਜਗਾਹ
ਕੋਲ ਰਹੇ ਤੂ ਹੋਕੇ ਦੂਰ
ਪਾ ਨਹੀਂ ਓ ਸਕੀਆਂ ਜੰਨਤਾਂ ਜੰਨਤਾਂ
ਤੇਰੇ ਮੁੱਖੜੇ ਦੇ ਵਰਗਾ ਨੂਰ
ਤੂ ਹੀ ਮੈਨੂ ਦਸ ਤੈਨੂ ਖੁਦ ਨਾਲ ਰਖਨੇ ਦਾ
ਲਾਵਾਂ ਹੁੰਨ ਬਹਾਨਾ ਕਿਹੜਾ ਮੈਂ, ਮੈਂ
ਨਾ ਤੇਰੇ ਜਿਹਾ ਹੋਰ ਮਿਲਣਾ
ਐਵੇ ਨੀ ਦੀਵਾਨਾ ਤੇਰਾ ਮੈਂ, ਮੈਂ
ਜੇ ਹੈ ਵੀ ਤਾਂ ਨਹੀਂ ਓ ਚਾਹੀਦਾ
ਲੱਭਾਂ ਤੇਰੇ ਚ ਜ਼ਮਾਨਾ ਮੇਰਾ ਮੈਂ, ਮੈਂ
ਰਬ ਨੇ ਬਣਾ ਕੇ ਤੈਨੂ ਸੋਚੇਯਾ ਜ਼ਰੂਰ ਹੋਣਾ
ਦੁਨਿਯਾ ਤੇ ਭੇਜਾ ਯਾ ਨਾ ਭੇਜਾ ਮੈਂ
ਕਰੇ ਜੇ ਇਸ਼ਾਰਾ ਕੋਯੀ ਜਿੰਦ ਜਾਨ ਹੱਸ ਕੇ ਮੈਂ
ਤੇਰੇ ਕਦਮਾ ਵਿਚ ਦੇ ਜਾ ਮੈਂ
ਓ ਤੇਰੇ ਨਾਲ ਲਾਜ਼ਮੀ ਹੈ ਜਨਮਾ ਦਾ ਨਾਤਾ ਮੇਰਾ
ਜੱਗ ਚ ਹਂਗਂਗਾਮਾ ਕਰਾਂ ਮੈਂ, ਮੈਂ
ਨਾ ਤੇਰੇ ਜਿਹਾ ਹੋਰ ਮਿਲਣਾ
ਐਵੇ ਨੀ ਦੀਵਾਨਾ ਤੇਰਾ ਮੈਂ, ਮੈਂ
ਜੇ ਹੈ ਵੀ ਤਾਂ ਨਹੀਂ ਓ ਚਾਹੀਦਾ
ਲੱਭਾਂ ਤੇਰੇ ਚ ਜ਼ਮਾਨਾ ਮੇਰਾ ਮੈਂ, ਮੈਂ
ਖੂਬੀਆਂ ਹੀ ਖੂਬੀਆਂ ਨੇ
ਤੇਰੇ ਵਿਚ ਸੋਹਣੀਏ
ਕਮੀ ਕੋਯੀ ਇਕ ਵੀ ਮਿਲੀ ਨਾ
ਸੋਹਣੇ ਤੋਂ ਵੀ ਸੋਹਣਾ ਫੁੱਲ
ਕਰੇ ਨਾ ਬਰਾਬਰੀ
ਐਸੀ ਕਲੀ ਜਗ ਤੇ ਖਿਲੀ ਨਾ
ਹੋ ਜਿਹੜਾ ਪਲ Kailey ਨੂ
ਤੇਰੇ ਕੋਲੋ ਦੂਰ ਕਰੇ
ਉਸ ਪਲ ਨੂ ਰਵਾਨਾ ਕਰਾਂ ਮੈਂ, ਮੈਂ
ਨਾ ਤੇਰੇ ਜਿਹਾ ਹੋਰ ਮਿਲਣਾ
ਐਵੇ ਨੀ ਦੀਵਾਨਾ ਤੇਰਾ ਮੈਂ, ਮੈਂ
ਜੇ ਹੈ ਵੀ ਤਾਂ ਨਹੀਂ ਓ ਚਾਹੀਦਾ
ਲੱਭਾਂ ਤੇਰੇ ਚ ਜ਼ਮਾਨਾ ਮੇਰਾ ਮੈਂ, ਮੈਂ