🎵
[00:12.73]ਤੇਰੀ ਹੀ ਖੁਸ਼ਬੂ ਹਰ ਜਗਾਹ
[00:17.27]ਕੋਲ ਰਹੇ ਤੂ ਹੋਕੇ ਦੂਰ
[00:24.06]ਪਾ ਨਹੀਂ ਓ ਸਕੀਆਂ ਜੰਨਤਾਂ ਜੰਨਤਾਂ
[00:30.64]ਤੇਰੇ ਮੁੱਖੜੇ ਦੇ ਵਰਗਾ ਨੂਰ
[00:36.97]ਤੂ ਹੀ ਮੈਨੂ ਦਸ ਤੈਨੂ ਖੁਦ ਨਾਲ ਰਖਨੇ ਦਾ
[00:41.98]ਲਾਵਾਂ ਹੁੰਨ ਬਹਾਨਾ ਕਿਹੜਾ ਮੈਂ, ਮੈਂ
[00:47.97]ਨਾ ਤੇਰੇ ਜਿਹਾ ਹੋਰ ਮਿਲਣਾ
[00:54.61]ਐਵੇ ਨੀ ਦੀਵਾਨਾ ਤੇਰਾ ਮੈਂ, ਮੈਂ
[01:00.24]ਜੇ ਹੈ ਵੀ ਤਾਂ ਨਹੀਂ ਓ ਚਾਹੀਦਾ
[01:06.21]ਲੱਭਾਂ ਤੇਰੇ ਚ ਜ਼ਮਾਨਾ ਮੇਰਾ ਮੈਂ, ਮੈਂ
[01:24.48]ਰਬ ਨੇ ਬਣਾ ਕੇ ਤੈਨੂ ਸੋਚੇਯਾ ਜ਼ਰੂਰ ਹੋਣਾ
[01:30.66]ਦੁਨਿਯਾ ਤੇ ਭੇਜਾ ਯਾ ਨਾ ਭੇਜਾ ਮੈਂ
[01:36.58]ਕਰੇ ਜੇ ਇਸ਼ਾਰਾ ਕੋਯੀ ਜਿੰਦ ਜਾਨ ਹੱਸ ਕੇ ਮੈਂ
[01:42.88]ਤੇਰੇ ਕਦਮਾ ਵਿਚ ਦੇ ਜਾ ਮੈਂ
[01:47.45]ਓ ਤੇਰੇ ਨਾਲ ਲਾਜ਼ਮੀ ਹੈ ਜਨਮਾ ਦਾ ਨਾਤਾ ਮੇਰਾ
[01:54.65]ਜੱਗ ਚ ਹਂਗਂਗਾਮਾ ਕਰਾਂ ਮੈਂ, ਮੈਂ
[02:00.03]ਨਾ ਤੇਰੇ ਜਿਹਾ ਹੋਰ ਮਿਲਣਾ
[02:06.21]ਐਵੇ ਨੀ ਦੀਵਾਨਾ ਤੇਰਾ ਮੈਂ, ਮੈਂ
[02:12.41]ਜੇ ਹੈ ਵੀ ਤਾਂ ਨਹੀਂ ਓ ਚਾਹੀਦਾ
[02:18.39]ਲੱਭਾਂ ਤੇਰੇ ਚ ਜ਼ਮਾਨਾ ਮੇਰਾ ਮੈਂ, ਮੈਂ
[02:35.98]ਖੂਬੀਆਂ ਹੀ ਖੂਬੀਆਂ ਨੇ
[02:39.94]ਤੇਰੇ ਵਿਚ ਸੋਹਣੀਏ
[02:42.58]ਕਮੀ ਕੋਯੀ ਇਕ ਵੀ ਮਿਲੀ ਨਾ
[02:47.98]ਸੋਹਣੇ ਤੋਂ ਵੀ ਸੋਹਣਾ ਫੁੱਲ
[02:51.41]ਕਰੇ ਨਾ ਬਰਾਬਰੀ
[02:54.34]ਐਸੀ ਕਲੀ ਜਗ ਤੇ ਖਿਲੀ ਨਾ
[02:58.93]ਹੋ ਜਿਹੜਾ ਪਲ Kailey ਨੂ
[03:03.80]ਤੇਰੇ ਕੋਲੋ ਦੂਰ ਕਰੇ
[03:06.32]ਉਸ ਪਲ ਨੂ ਰਵਾਨਾ ਕਰਾਂ ਮੈਂ, ਮੈਂ
[03:11.84]ਨਾ ਤੇਰੇ ਜਿਹਾ ਹੋਰ ਮਿਲਣਾ
[03:17.99]ਐਵੇ ਨੀ ਦੀਵਾਨਾ ਤੇਰਾ ਮੈਂ, ਮੈਂ
[03:24.25]ਜੇ ਹੈ ਵੀ ਤਾਂ ਨਹੀਂ ਓ ਚਾਹੀਦਾ
[03:30.25]ਲੱਭਾਂ ਤੇਰੇ ਚ ਜ਼ਮਾਨਾ ਮੇਰਾ ਮੈਂ, ਮੈਂ