← Kembali
🎵

Mukde Jaane Aa

Album: MasterWorks - Sabar Koti Durasi: 6:00
[00:43.01]ਕਾਹਤੋਂ ਦਿੱਤਾ ਤੂੰ ਵਿਸਾਰ, ਸਾਨੂੰ ਜਿਉਂਦੇ-ਜੀਅ ਮਾਰ?
[00:49.86]ਕਾਹਤੋਂ ਦਿੱਤਾ ਤੂੰ ਵਿਸਾਰ, ਸਾਨੂੰ ਜਿਉਂਦੇ-ਜੀਅ ਮਾਰ?
[00:57.02]ਬਿਨ ਪਾਣੀਓਂ ਵੇਲ ਵਾਂਗੂ ਸੁੱਕਦੇ ਜਾਨੇ ਆਂ
[01:03.87]ਬਿਨ ਪਾਣੀਓਂ ਵੇਲ ਵਾਂਗਰਾਂ ਸੁੱਕਦੇ ਜਾਨੇ ਆਂ
[01:10.02]ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ
[01:16.96]ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ
[01:27.29]🎵
[01:55.09]ਸਾਡਾ ਖ਼ਾਬ ਸੀਗਾ ਤੇਰੇ ਨਾਲ਼ ਜ਼ਿੰਦਗੀ ਬਿਤਾਉਣ ਦਾ
[02:03.50]ਹੋ, ਸਾਡਾ ਖ਼ਾਬ ਸੀਗਾ ਤੇਰੇ ਨਾਲ਼ ਜ਼ਿੰਦਗੀ ਬਿਤਾਉਣ ਦਾ
[02:12.97]'ਕੱਲ੍ਹਾ-'ਕੱਲ੍ਹਾ ਸਾਹ ਬੱਸ ਤੇਰੇ ਨਾਵੇਂ ਲਾਉਣ ਦਾ
[02:19.60]ਤੇਰੇ ਨਾਵੇਂ ਲਾਉਣ ਦਾ
[02:25.94]ਨੀ, ਆਪਣੇ-ਆਪ ਤੋਂ ਤੇਰੇ ਬਾਰੇ ਪੁੱਛਦੇ ਜਾਨੇ ਆਂ
[02:32.91]ਆਪਣੇ-ਆਪ ਤੋਂ ਤੇਰੇ ਬਾਰੇ ਪੁੱਛਦੇ ਜਾਨੇ ਆਂ
[02:39.42]ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ
[02:46.18]ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ
[02:56.54]🎵
[03:17.71]ਹੌਂਕੇ-ਹਾਵਾਂ, ਦੁੱਖੜੇ, ਨਿਸ਼ਾਨੀਆਂ ਤੂੰ ਦੇ ਗਈ
[03:25.75]ਹੋ, ਹੌਂਕੇ-ਹਾਵਾਂ, ਦੁੱਖੜੇ, ਨਿਸ਼ਾਨੀਆਂ ਤੂੰ ਦੇ ਗਈ
[03:35.06]ਭਾਲ਼ਦੀ ਏਂ ਲਾਭ, ਸਾਨੂੰ ਹਾਨੀਆਂ ਤੂੰ ਦੇ ਗਈ
[03:41.96]ਹਾਨੀਆਂ ਤੂੰ ਦੇ ਗਈ
[03:48.36]ਚੰਗੇ-ਭਲੇ ਸੀ, ਤਿਣਕਾ-ਤਿਣਕਾ ਟੁੱਟਦੇ ਜਾਨੇ ਆਂ
[03:54.98]ਨੀ, ਚੰਗੇ-ਭਲੇ ਸੀ, ਤਿਣਕਾ-ਤਿਣਕਾ ਟੁੱਟਦੇ ਜਾਨੇ ਆਂ
[04:01.43]ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ
[04:08.52]ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ
[04:19.01]🎵
[04:46.83]Nizampuri Kale ਨੂੰ ਕਿਨਾਰੇ ਉੱਤੇ ਡੋਬ ਗਈ
[04:55.28]ਹੋ, Nizampuri Kale ਨੂੰ ਕਿਨਾਰੇ ਉੱਤੇ ਡੋਬ ਗਈ
[05:04.14]ਹਿਜਰਾਂ ਦਾ ਖੰਜਰ ਤੂੰ ਸੀਨੇ ਵਿੱਚ ਖੋਬ ਗਈ
[05:10.70]ਸੀਨੇ ਵਿੱਚ ਖੋਬ ਗਈ
[05:17.53]ਮੌਤ ਸਾਹਮਣੇ ਜ਼ਿੰਦਗੀ ਹੱਥੋਂ ਖੁੱਸਦੇ ਜਾਨੇ ਆਂ
[05:23.93]ਨੀ, ਮੌਤ ਸਾਹਮਣੇ ਜ਼ਿੰਦਗੀ ਹੱਥੋਂ ਖੁੱਸਦੇ ਜਾਨੇ ਆਂ
[05:30.59]ਅਸੀਂ ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ
[05:37.88]ਰੋਜ਼, ਵੈਰਨੇਂ, ਥੋੜ੍ਹਾ-ਥੋੜ੍ਹਾ ਮੁੱਕਦੇ ਜਾਨੇ ਆਂ
[05:49.05]🎵